ਕੋਵਿਡ19 ਦੇ ਮਾਮਲਿਆਂ ਦੇ ਵਧਣ ਕਰਕੇ ਅਸੀਂ ਜੋ ਕੱਲ ਤੋਂ ਪਾਬੰਦੀਆਂ ਲਗਾਉਣ ਜਾ ਰਹੇ ਹਾਂ ਉਸ ਨਾਲ ਤੁਹਾਨੂੰ ਮੁਸ਼ਕਿਲ ਹੋ ਸਕਦੀ ਹੈ ਪਰ ਇਹ ਤੁਹਾਡੀ ਭਲਾਈ ਕਰਕੇ ਹਨ। ਸਾਡੇ ਲਈ ਇਹ ਫ਼ੈਸਲੇ ਲੈਣੇ ਬਹੁਤ ਜ਼ਰੂਰੀ ਸਨ ਕਿਉੰਕਿ ਸਾਨੂੰ ਤੁਹਾਡੀ ਪਰਵਾਹ ਹੈ ਤੇ ਅਸੀਂ ਕੋਵਿਡ19 ਦੇ ਫੈਲਾਅ ਨੂੰ ਰੋਕਣ ਦੀ ਹਰ ਮੁੰਮਕਿਨ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਕੋਰੋਨਾ ਵਾਇਰਸ ਤੋਂ ਆਪਣਾ ਤੇ ਆਪਣਿਆਂ ਦਾ ਬਚਾਅ ਕਰਨ ਲਈ ਨਿਯਮਾਂ ਦੀ ਪਾਲਣਾ ਕਰੋ।

B11 NEWS
By -
0

Post a Comment

0Comments

Post a Comment (0)