ਮਾਂ ਦਾ ਦੁੱਧ ਬੱਚੇ👶🏻 ਲਈ ਸਭ ਤੋਂ ਵਧੀਆ ਪੋਸ਼ਣ ਦਾ ਕੰਮ ਕਰਦਾ ਹੈ।

B11 NEWS
By -
0
ਵਿਸ਼ੇਸ਼ ਤੌਰ ‘ਤੇ ਮਾਂ ਦਾ ਦੁੱਧ ਪਿਲਾਉਣ ਦਾ ਮਤਲਬ ਇਹ ਕਿ ਬੱਚੇ👶 ਨੂੰ ਜਨਮ ਦੇ ਪਹਿਲੇ 6 ਮਹੀਨੇ ਤੱਕ ਸਿਰਫ਼ ਮਾਂ ਦਾ ਹੀ ਦੁੱਧ🍼 ਦਿੱਤਾ ਜਾਵੇ ਅਤੇ ਕੋਈ ਵੀ ਹੋਰ ਖਾਣ🍭 ਜਾਂ ਪੀਣ ਵਾਲਾ ਪਦਾਰਥ🧃ਨਾ ਦਿੱਤਾ ਜਾਵੇ। ਮਾਂ ਦਾ ਦੁੱਧ ਬੱਚੇ👶🏻 ਲਈ ਸਭ ਤੋਂ ਵਧੀਆ ਪੋਸ਼ਣ ਦਾ ਕੰਮ ਕਰਦਾ ਹੈ। 

ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਪਹਿਲੇ ਛੇ ਮਹੀਨੇ ਵਿਸ਼ੇਸ਼ ਤੌਰ ‘ਤੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਂ ਦਾ ਦੁੱਧ ਪਿਲਾਉਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੁੱਝ ਹਨ👆
.

Post a Comment

0Comments

Post a Comment (0)