ਬੋਪਾਰਾਏ ਉਦਯੋਗਿਕ ਸਮੂਹ ਦੇ ਐੱਮ.ਡੀ. ਸ. ਜਗਦੇਵ ਸਿੰਘ ਬੋਪਾਰਾਏ ਦਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸਵਾਗਤ ਕੀਤਾ

B11 NEWS
By -
0
ਬੋਪਾਰਾਏ ਉਦਯੋਗਿਕ ਸਮੂਹ ਦੇ ਐੱਮ.ਡੀ. ਸ. ਜਗਦੇਵ ਸਿੰਘ ਬੋਪਾਰਾਏ ਦਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ। ਉਨ੍ਹਾਂ ਦੀ ਸ਼ਮੂਲੀਅਤ ਜ਼ਿਲ੍ਹਾ ਲੁਧਿਆਣਾ ਵਿੱਚ ਪਾਰਟੀ ਆਧਾਰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਦੇ ਸਮੂਹ ਸਾਥੀਆਂ ਤੇ ਸਮਰਥਕਾਂ ਨੂੰ ਵੀ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦਿੱਤੇ ਜਾਣ ਦਾ ਭਰੋਸਾ ਦਿੱਤਾ।

Welcomed S. Jagdev Singh Boparai, MD, Boparai Industrial group, to Shiromani Akali Dal & appointed him vice president of the party. His joining will further strengthen the party in Ludhiana district. Have assured his supporters due respect & recognition in Shiromani Akali Dal.

Post a Comment

0Comments

Post a Comment (0)