ਪਟਿਆਲਾ ਪੁਲਿਸ ਦੇ ਥਾਣਾ ਅਨਾਜ ਮੰਡੀ ਨੇ ਚੋਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ

B11 NEWS
By -
0
ਪਟਿਆਲਾ ਪੁਲਿਸ ਦੇ ਥਾਣਾ ਅਨਾਜ ਮੰਡੀ ਨੇ ਚੋਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕਰਦਿਆਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

ਸ਼ਰਾਬ ਦੀਆਂ 570 ਪੇਟੀਆਂ (6840 ਬੋਤਲਾਂ), 2 ਟਾਟਾ ਏਸ ਟੈਂਪੋ, 1 ਮੋਟਰਸਾਈਕਲ, 1 ਸੀਸੀਟੀਵੀ ਕੈਮਰੇ ਦੇ ਨਾਲ ਡੀਵੀਆਰ ਅਤੇ ਐਲਈਡੀ ਸਕ੍ਰੀਨ ਦੀ ਬਰਾਮਦਗੀ ਕੀਤੀ। 

PS Anaj Mandi Patiala Police busted a case of theft and arrested 7 accused. 

Recovered: 570 cases (6840 Bottles) of liquor, 2 Tata Ace tempos, 1 motorcycle & 1 CCTV camera along with DVR & LED Screen

Post a Comment

0Comments

Post a Comment (0)