ਆਗਾਮੀ ਆਮ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸ੍ਰੀ ਗੰਗਾਨਗਰ ਵਿਖੇ ਇੱਕ ਸਾਂਝੀ ਅੰਤਰ-ਰਾਜੀ ਤਾਲਮੇਲ ਮੀਟਿੰਗ ਕੀਤੀ ਗਈ

B11 NEWS
By -
0
ਆਗਾਮੀ ਆਮ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸ੍ਰੀ ਗੰਗਾਨਗਰ ਵਿਖੇ ਇੱਕ ਸਾਂਝੀ ਅੰਤਰ-ਰਾਜੀ ਤਾਲਮੇਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਆਈ.ਜੀ ਬੀਕਾਨੇਰ, ਆਈ.ਜੀ ਫਰੀਦਕੋਟ ਰੇਂਜ, ਡੀ.ਆਈ.ਜੀ ਫਿਰੋਜ਼ਪੁਰ ਰੇਂਜ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਐਸ.ਐਸ.ਪੀ ਫਾਜ਼ਿਲਕਾ, ਐਸ.ਪੀ ਸ੍ਰੀ ਗੰਗਾਨਗਰ, ਐਸ.ਪੀ ਹਨੂੰਮਾਨਗੜ੍ਹ, ਪੰਜਾਬ ਅਤੇ ਰਾਜਸਥਾਨ ਰਾਜ ਦੇ ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

A joint Inter-state coordination meeting was conducted at Sri Ganganagar to ensure effective co ordination during upcoming General Elections. The meeting was attended by IG Bikaner, IG Faridkot Range, DIG Ferozepur Range, SSP Sri Mukatsar Sahib, SSP Fazilka, SP Sri Ganganagar district, SP Hanumangarh district and Senior Officers of excise department of Punjab & Rajasthan state.

Post a Comment

0Comments

Post a Comment (0)